ਸ਼ੇਖ਼ ਬਾਬਾ ਫ਼ਰੀਦ ਚੇਅਰ
ਜਦੋਂ ਦਵੰਦ ਭਰਪੂਰ ਭੌਤਕਵਾਦੀ ਪ੍ਰਣਾਲੀ ਦੁਆਰਾ ਸਮਾਜਕ ਜੀਵਨ ਦੀ ਵਿਆਖਿਆ ਕੀਤੀ ਜਾਂਦੀ ਹੈ ਤਾਂ ਉਸਨੂੰ ਇਤਿਹਾਸਕ ਭੌਤਿਕਵਾਦ ਕਿਹਾ ਜਾਂਦਾ ਹੈ। ਇਸ ਦੇ ਘੇਰੇ ਵਿੱਚ ਸਮਾਜ, ਉਸ ਦੇ ਅੰਗ ਅਤੇ ਉਸ ਦਾ ਇਤਿਹਾਸ ਸਭ ਕੁਝ ਆ ਜਾਂਦਾ ਹੈ। (ਪੰਨਾ-54)
ਮਾਰਕਸਵਾਦੀ ਕਾਵਿ ਸ਼ਾਸਤਰ
- ਮੱਖਣ ਲਾਲ ਸ਼ਰਮਾ